
(Click to hear audio)
ਚੌਪਈ ॥
ਮੁਰਪਿਤਪੂਰਬਕੀਯਸਿਪਯਾਨਾ ॥ ਭਾਂਤਿਭਾਂਤਿਕੇਤੀਰਥਿਨਾਨਾ ॥
ਜਬਹੀਜਾਤਤ੍ਰਿਬੇਣੀਭਏ ॥ ਪੁੰਨਦਾਨਦਿਨਕਰਤਬਿਤਏ ॥ ੧॥
ਤਹੀਪ੍ਰਕਾਸਹਮਾਰਾਭਯੋ ॥ ਪਟਨਾਸਹਰਬਿਖੈਭਵਲਯੋ ॥
ਮੱਦ੍ਰਦੇਸਹਮਕੋਲੇਆਏ ॥ ਭਾਂਤਿਭਾਂਤਿਦਾਈਅਨਿਦੁਲਰਾਏ ॥ ੨॥
ਕੀਨੀਅਨਿਕਭਾਂਤਿਤਨਰੱਛਾ ॥ ਦੀਨੀਭਾਂਤਿਭਾਂਤਿਕੀਸਿੱਛਾ ॥
ਜਬਹਮਧਰਮਕਰਮਮੋਆਏ ॥ ਦੇਵਲੋਕਤਬਪਿਤਾਸਿਧਾਏ ॥ ੩॥
(Bachitar Natak, Guru Gobind Singh Ji)