POEM 14 : JANGNAMA SINGHA'N TAY BIPPRA'N

'ਭੇਖ ਦਿਖਾਇ ਜਗਤ ਕਉ, ਲੋਗਨ ਕੋ ਬਸ ਕੀਨ
ਅੰਤ ਕਾਲ ਕਾਤੀ ਕਟਿਉ ਬਾਸ ਨਰਕ ਮੋ ਲੀਨ'

ਨਰਕਧਾਰੀ

ਇਕ ਪਾਖੰਡੀ ਗੁਰਬਚਨ ਸਿਹੁੰ ਗੁਰੁ ਬਣਦਾ
ਭੀੜ ਲੋਕਾਂ ਦੀ ਮਗਰ ਬੜੀ ਲਾਈ ਫਿਰਦਾ
ਪੈਸੇ ਧੇਲੇ ਦੀ ਘਾਟ ਨਾ ਰਹੇ ਕੋਈ
ਯਾਰੀ ਹਿੰਦ ਸਰਕਾਰ ਨਾਲ ਪਾਈ ਫਿਰਦਾ
ਗੁਪਤ ਹੁਕਮ ਇਹਨੂੰ ਸਿੱਖ ਖੁਆਰ ਕਰਨੇ
ਤਾਂਹੀੳ ਵੱਖਰਾ ਈ ਮਿਸ਼ਨ ਚਲਾਈ ਫਿਰਦਾ
'ਸੁਖਦੀਪ ਸਿੰਘਾਂ' ਇਹਦੇ ਆਏ ਨੇ ਦਿਨ ਨੇੜੇ
ਜਿਹੜਾ ਸੱਤ ਸਿਤਾਰੇ ਸਜਾਈ ਫਿਰਦਾ ।

(ਸੁਖਦੀਪ ਸਿੰਘ ਬਰਨਾਲਾ)

ਚਲਦਾ...


       

 

There are (1) comments posted for this article.


POST FEEDBACK (Click to Enter Feedback)


 

Rajwant (April 4, 2007, 1:31 am)
USA










Our Sponsors


SikhDVD.com



AtmaImages.com