QUESTIONS FOR GHAGGA

ਹਉ ਆਪਹੁ  ਬੋਲਿ ਨ ਜਾਣਦਾ

ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ, 'ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ ਗੁਰਬਾਣੀ ਜਪੁ ਤੋਂ ਲੈ ਕੇ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥ 1 ॥ ਤਕ ਨਿਰੰਕਾਰ ਦੀ ਬਾਣੀ ਗੁਰੂਆਂ ਅਤੇ ਭਗਤਾਂ ਦੀ ਰਸਨਾ ਰਾਹੀ ਆਈ ਹੈ। ਇਸ ਗੁਰਬਾਣੀ ਨੂ ਪੜ੍ਹ ਕੇ, ਸਮਝ ਕੇ, ਅਮਲ ਕਰਕੇ ਅਸੀ ਗੁਰਸਿਖਾਂ ਨੇ ਜੀਵਨ ਸੈਧ ਲੈਣੀ ਹੈ, ਅਤੇ ਗੁਰਬਾਣੀ ਦੇ ਆਧਾਰ ਤੇ ਚਲਣਾ ਹੈ। ਸਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ, ' ਗੁਰਬਾਣੀ ਇਸ ਜਗੁ ਮੈ ਚਾਨਣ॥' ਜਿਨਾ ਵਿਅਕਤੀਆਂ ਨੇ ਗੁਰਬਾਣੀ ਤੇ ਚਲਣ ਦਾ ਹੀਲਾ ਕਰਕੇ ਪਕਾ ਇਰਾਦਾ ਕਰ ਲਿਆ ਹੈ, ਓਹ ਕਦੇ ਨਹੀ ਸਹਾਰ ਸਕਦੇ ਕਿ ਕੋਈ ਇਸ ਦੇ ਗਲਤ ਅਰਥ ਕਰਕੇ ਕਿਤਾਬਾਂ ਛਾਪ, ਗੁਰਦਵਾਰਿਆਂ ਦੀਆਂ ਸਟੇਜਾਂ ਤੇ ਬੈਠ ਕੇ ਉਸ ਸੰਸਥਾ (ਸਿੱਖ ਮਿਸ਼ਨਰੀ ) ਨਾਲ ਸਨਬਧ ਦਸੇ  ਜਿਸਨੇ ਸੈਂਕੜੇ ਗੁਰੂ ਦੇ ਪਿਆਰੇ ਉਤਪਨ ਕੀਤੇ ਹਨ, ਜਿਹੜੇ ਗੁਰਬਾਣੀ ਅਤੇ ਇਤਹਾਸ ਦੀ ਖੋਜ ਬਾਰੇ ਬੋਲਦੇ ਅਤੇ ਲਿਖਦੇ ਹਨ। ਸੁਣ ਅਤੇ ਪੜਕੇ ਮਨ ਨੂੰ ਬੜਾ ਗਿਆਨ ਪਰਾਪਤ ਹੁੰਦਾ ਹੈ। ਕਈ ਐਸੇ ਟੁਕਰ ਬੋਚ ਵੀ ਹਨ, ਜੋ ਉਸ ਜਥੇ ਬੰਦੀ (ਸਿਖ ਮਿਸ਼ਨਰੀ) ਨੂੰ ਕਲੰਕਤ ਕਰਦੇ ਹਨ।

ਅਜ ਕੱਲ ਬਰੈਮਪਟਨ. ਟੌਰਨਟੌ, ਕੈਨੇਡਾ ਵਿਖੈ (ਇੰਟਰਨੈਸ਼ਨਲ ਸਿੱਖ ਮਿਸ਼ਨਰੀ) ਦੇ ਅਧਿਆਪਕ (ਪਰੋਫੈਸਰ ਇੰਦਰ ਸਿੰਘ ਘਗਾ) ਪਧਾਰੇ ਹੋਏ ਹਨ। ਇਨ੍ਹਾ ਨੇ ਵੀ ਕਈ ਪੁਸਤੱਕਾਂ ਲਿਖੀਆਂ ਹਨ। ਦਾਸ ਨੇ ਉਨ੍ਹਾਂ ਦੀਆਂ ਦੋ ਛੋਟੀਆਂ ਛੋਟੀਆਂ ਲਿਖੀਆਂ ਪੁਸਤੱਕਾਂ ਪੜ੍ਹੀਆਂ ਹਨ। ਉਨ੍ਹਾਂ ਵਿਚੌਂ ਇਕ ਪੁਸਤੱਕ ਜਿਸ ਦਾ ਸਿਰਲੇਖ ਹੈ (ਮਾਲਾ ਦੀ ਕਰਾਮਾਤ ਤੇ ਹੋਰ ਲੇਖ) ਟਰੈਕਟ ਲੜੀ ਨੰ:3, ਪ੍ਰੋ. ਇੰਦਰ ਸਿੰਘ ਘੱਗਾ।ਇਸ ਟਰੈਕਟ ਵਿਚ ਇਕ ਲੇਖ ਹੈ। ਭਾਈ ਗੁਰਦਾਸ ਦੀਆਂ ਵਾਰਾਂ ਗੁਰਬਾਣੀ ਦੀ ਕੁੰਜੀ ਕਿਵੇ? ਲੇਖਕ  ਗੁਰਚਰਨ ਸਿੰਘ (ਜੀਉਣ ਵਾਲਾ-ਕੈਨੇਡਾ) ਦੇ ਪਨਾ ਨੰ: 16 (16) ਉਤੇ ਲਿਖਿਆ ਹੋਇਆ ਹੈ, ' ਜੋ ਮਹਾਨ ਕਾਰਜ ਛੇਵੇਂ ਸਤਿਗੁਰੂ ਜੀ ਨੇ ਕੀਤੇ ਸਨ, ਇਸ਼ਾਰੇ ਮਾਤਰ ਸੰਖੇਪ ਵਿੱਚ ਭਾਈ ਗੁਰਦਾਸ ਜੀ ਨੇ ਸਾਰੇ ਲਿਖ ਦਿਤੇ ਹਨ। ਉਨ੍ਹਾਂ ਦੀ ਚੜਤ, ਜੰਗ ਲੜਨੇ, ਫੌਜਾਂ ਰਖਣੀਆਂ, ਸ਼ਿਕਾਰ ਖੇਲਣਾਂ ਸਿਖਾਂ ਨੂੰ ਮਾਸ ਖਾਣ ਦਾ ਹੁਕਮ ਦੇਣਾ, ਸਾਰੀਆਂ ਵਡੀਆਂ ਘਟਨਾਵਾਂ ਦਾ ਸੁੰਦਰ ਢੰਗ ਨਾਲ ਵਰਨਣ ਕੀਤਾ ਹੈ'। ਭਾਈ ਗੁਰਦਾਸ ਜੀ ਦੀ 38 (38) ਵੀ ਵਾਰ ਦੀ 20 (20) ਪਉੜੀ ਸਿਰਫ ਗੁਰਤਾ ਵਾਰੇ ਦਸਦੀ ਹੈ, ਨਾ ਕਿ ਫੌਜਾਂ, ਲੜਾਈਆਂ, ਸ਼ਕਾਰ ਅਤੇ ਮਾਸ ਖਾਣ ਵਾਰੇ ਕੁਝ ਵੀ ਨਹੀ ਦਸਦੀ। ਦਾਸ ਸਮਝਦਾ ਹੈ ਘੱਗਾ ਜੀ ਜਵਾਬ ਦੇਵੈ ਗਾ, ' ਮੈਂ ਤਾਂ ਨਹੀ ਲਿਖਿਆ', ਘਗਾ ਜੀ ਤੁਹਾਡੇ ਨਾਮੁ ਥਲੇ ਜੋ ਵੀ ਛਪਿਆ, ਉਸ ਤੇ ਆਪ ਜੀ ਦੀ ਸਹਿਮਤੀ ਹੈ?
ਸਵਾਲਾਂ ਦੇ ਉਤਰ ਅਤੇ ਸਾਬੂਤ ਦੇਵੋ ਕਿ:-

(1) ਆਪ ਜੀ ਦਾ, ਇਨ੍ਹਾਂ ਮਰੀਆਂ ਹੋਈਆਂ ਕਾਲੀਆਂ ਬਿਲੀਆਂ ਜੋ ਜੀਉਂਦੀਆਂ ਹੋ ਰਹੀਆਂ ਹਨ ਦੇ  ਆਗੂਆ ਨਾਲ, ਮਿਲਾਪ ਕਿਵੇਂ ਹੋਇਆ ਹੈ? 

(2) ਸ: ਇੰਦਰ ਸਿੰਘ ਘੱਘਾ ਜੀ (ਇੰਟਰਨੈਸ਼ਲ ਸਿੱਖ ਮਿਸ਼ਨਰੀ) ਜਥੇਬੰਦੀ ਆਪ ਨੇ ਬਣਾਈ ਹੈ, ਜਾਂ ਕਿਸੇ ਹਿੰਦੋਸਤਾਨ ਦੇ ਭਾੜੇ ਦੇ ਟਟੂਆਂ ਦੀ ਸਹਾਤਿਾ ਨਾਲ, ਜਿਸਦੇ ਆਪ ਪਰੋਫੇਸਰ ਰੀਟਾਇਰ ਹੋਏ ਹੋ?

(3)  ਇਸ ਜਥੇਬੰਦੀ ਨੂੰ ਇੰਟਰਨੈਸ਼ਨਲ ਆਪ ਜੀ ਨੇ ਰੀਜਿਸਟਰ ਕਰਵਾਇਆ ਹੈ ਜਾਂ ਸ਼ੇਰਾਂ    (ਸਿੰਘਾਂ) ਦੀ ਸੰਤਾਂਨ ਕਾਲੀਆਂ ਬਿਲੀਆਂ ਨੇ?

(4)  ਗੁਰਸਿਖੀ ਅਤੇ ਪੀਰੀ ਮੀਰੀ (ਸੰਤ ਸਪਾਹੀ)  ਜੋ ਨਿਰੰਕਾਰ ਨੇ ਸਾਹਿਬ ਗੁਰੂ ਨਾਨਕ ਦੇਵ ਅਤੇ ਬਾਕੀ ਦੇ ਨੌਆਂ ਗੁਰੂਆਂ ਤੌਂ ਚਲਵਾਈ ਸੀ, ਹਿੰਦ ਸਰਕਾਰ ਦੀ ਸਹਾਇਤਾ ਨਾਲ ਅਪ ਜੀ ਨੇ ਮਿਟਾਉਣ ਦਾ ਪਕਾ ਇਰਾਦਾ  ਕੀਤਾ ਹੋਇਆ ਹੈ?

(5)  ਆਪ ਜੀ ਨੇ ਇਕ ਸੀਡੀ ਵਿਚ ਆਖਿਆ ਹੈ, ਮੈਂ ਹਿੰਦ ਸਰਕਰ ਦੇ ਵਰਖਿਲਾਫ ਬੋਲਦਾ ਹਾਂ, ਸਰਕਾਰ ਮੈਨੂੰ ਮੁੜਕੇ ਗਏ ਨੂੰ ਫੜ ਕੇ ਤੰਗ ਕਰੂ ਗੀ। ਕੀ ਸਰਕਾਰ ਨੇ ਆਪ ਜੀ ਨੂੰ ਫੜਿਆ, ਮਾਰਿਆ, ਜਾਂ ਸਤਕਾਰ ਕੀਤਾ ਅਤੇ ਸ਼ਾਬਾਸ਼ ਦਾ ਥਾਪੜਾ ਦਿਤਾ ਸੀ?

(6) ਆਪ ਜੀ ਲਿਖਦੇ ਹੌੋ ਕਿ ਸਾਹਿਬ ਗਰੂ ਨਾਨਕ ਦੇਵ ਜੀ ਮੱਕੇ ਵਿਚ ਡਰਦੇ ਹਲਾਲ ਮਾਸ ਖਾਂਦੇ ਸਨ। ਓਹ ਮੱਕੇ ਗਏ ਕਿਉਂ ਅਤੇ ਕਾਬੇ ਵਲ ਪੈਰ ਕਰਕੇ ਸੁਤੇ ਕਿਉਂ ਸਨ?

(7) ਬਗਦਾਦ ਵਿਚ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਕੀ ਮੁਸਲਮਾਨਾ ਦੀ ਨਵਾਜ ਪੜ੍ਹ ਕੇ ਵਾਂਗ ਦਿਤੀ ਸੀ, ਓਹ ਵਾਂਗ ਕਿਹੜੀ ਅਤੇ ਕੀ ਸੀ?

(8) ਸਿਮਰਨ ਕਿਸ ਦਾ ਕਰਨਾ ਚਾਹੀਦਾ ਹੈ? ਕੀ ਸਾਹਿਬ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਸਿਮਰਨ ਕਰਨ ਬਾਰੇ ਹੈ? ਭਾਈ ਗੁਰਦਾਸ ਜੀ 13 (13) ਵੀਂ ਵਾਰ ਦੀ ਦੂਜੀ ਪਉੜੀ ਦੀ ਪੰਜਵੀ ਸਤਰ, 'ਵਾਹਿਗੁਰੂ ਗੁਰ ਮੰਤ੍ਰ ਹੈ ਜਪੁ ਹਉਮੈਂ ਖੋਈ'। ਦਾ ਕੀ ਮਤਲੱਬ ਹੂ?

(9) ਖਾਲਸਾ ਜੀ ਨੇ ਜੋ ਗੁਰੂ ਸਾਹਿਬਾਨਾ ਦੇ ਸਮੇਂ ਤੋਂ ਲੈ ਕੇ ਅਜ ਤੱਕ ਸ਼ਹਾਦਤਾਂ ਦਿਤੀਆਂ ਹਨ ਨੂੰ ਭੁਲ ਜਾਈਏ, ਜਾਂ ਦਸਮ ਪਿਤਾ ਜੀ ਦਾ ਕਹਿਣਾ ਚੇਤੇ ਰਖੀਏ (ਕਉ ਕਿਸੀ ਕੋ ਰਾਜ ਨ ਦੇਹ ਹੈ, ਜੋ ਲੈ ਹੈਂ ਨਿਜ ਬਲ ਸੇ ਲੈ ਹੈਂ )?

(10) ਜਸਵੰਤ ਸਿੰਘ ਖਾਲੜੇ ਦੀ ਫਰਿਸਤ 27000 ਲਾਵਾਰਸ ਲਾਸ਼ਾਂ ਵਿਚੋਂ 3000 ਲਾਸ਼ਾਂ ਤਾਂ ਮੁੜ ਜੀਉਂਦੀਆਂ ਹੋ ਗਇਆਂ ਹਨ। ਜਿਨਾ ਨੂੰ ਕਾਲੀਆਂ ਬਿਲੀਆਂ ਦਾ ਰੁਤਬਾ ਦਿਤਾ ਗਿਆ ਸੀ। ਕੀ ਇਹ ਠੀਕ ਹੈ, ਜਲੇ ਹੋਏ ਮੁਰਦੇ ਵੀ ਜੀਉਂਦੇ ਹੋ ਸਕਦੇ ਹਨ?

(11) ਮਾਸ ਬਾਰੇ ਜਪੁ ਦੀ 18ਵੀ ਪਉੜੀ, 'ਅਸੰਖ ਗਲਵਢ ਹਤਿਆ ਕਮਾਹਿ॥ ਅਸੰਖ ਪਾਪੀ ਪਾਪੁ ਕਰਿ ਜਾਹਿ'॥ ਆਪ ਜਾਂ ਆਪ ਦੇ ਸਾਥੀ ਆਖਦੇ ਹੋ ਸਾਹਿਬ ਗੁਰੂ ਨਾਨਕ ਦੇਵ ਜੀ  ਆਖਦੇ ਹਨ, 'ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ'॥ ਸਜਨਾ ਅਪਣੇ ਪੁਤਰਾਂ, ਧੀਆਂ, ਔਰਤਾਂ, ਭਰਾਵਾਂ, ਪਿਤਾਵਾਂ, ਰਿਸ਼ਤੇਦਾਰਾਂ ਦਾ ਗਲ ਵਡ ਕੇ ਵੀ ਕਦੀ ਘਰ ਦਾ ਮਾਸ ਖਾਦਾ ਹੈ, ਜੇ ਨਹੀ ਤਾਂ ਕਿਊਂ ਨਹੀ?

(12) ਕੀ ਗੁਰਸਿਖਾਂ ਨੇ ਗੁਰਬਾਣੀ ਪੜ੍ਹ ਕੇ ਦਮਾਗ ਜਾਂ ਦਿਲ ਨੂੰ ਸੁਧਾਰਨਾ ਹੈ ਜਾਂ ਕਿਸੇ ਹੋਰ ਅੰਗ ਨੂੰ ਸੁਧਾਰਨਾ  ਹੈ?

(13) ਕਿਤੇ ਆਪ ਵੀ ਕਾਲੀਆਂ ਬਿਲੀਆਂ ਦੇ ਅਗੁਆਂ ਕਾਲੇ ਬਿਲਿਆਂ ਵਿਚੋਂ ਹੀ ਤਾਂ ਨਹੀ?
   
ਇਨ੍ਹਾਂ ਸਵਾਲਾਂ ਦਾ ਉਤੱਰ ਆਪ ਜਾਂ ਅਪਣੇ ਸਾਥੀਆਂ ਦੀ ਸਹਾਇਤਾ ਨਾਲ ਮਿਲ ਕੇ ਅਵਸ਼ ਦੇਣ ਦੀ ਕਿਰਪਾਲਤਾ ਕਰਨੀ               

ਆਪ ਦਾ ਧਨਵਾਦੀ   ਗੁਰੂ ਸੇਵਕ ਖਾਲਸਾ


       

 

There are (1) comments posted for this article.


POST FEEDBACK (Click to Enter Feedback)


 

sumeet singh (November 11, 2009, 11:48 pm)












:::::::    Related Articles    :::::::


 ♦ Sikh Community Protests Heretic Editorial by Rozana Spokesman... (Mar 27th, 2010)

 ♦ Toronto Kala-Afghani Jeonvala Washed-Out in Debate with Panthic S... (Feb 10th, 2010)

 ♦ Inder Ghagga : Nitnem Banis taken from Markande Puran  (Jan 16th, 2010)

 ♦ Ragi and Dilgeer - Provoke, Mislead, Confuse and Destroy (Nov 6th, 2009)

 ♦ Self-styled Khalistani Heretic Continues to Spew Kala-Afghani Ven... (Nov 6th, 2009)

 ♦ Ragi Darshan Sinh Lauds Finland Committee's Sacrilege of Ardas ... (Jun 5th, 2009)

 ♦ Finland Heretics to be summoned by Akal Takht Sahib for Violating... (May 22nd, 2009)

 ♦ Spokesman Continues to Spew Poison Against Dasam Granth Sahib... (May 8th, 2009)

 ♦ Guru Gobind Singh Ji's Bani Disrespected at various UK events... (Apr 24th, 2009)

 ♦ Pro-Kala Afghana Writer Harjinder Dilgeer Banned by European Sikh... (Feb 20th, 2009)

 ♦ RSS, Badal & Company Interfering in Jatha Affairs: AKJ Sangat... (Jan 16th, 2009)

 ♦ More RSS Propaganda in Punjab Schools  (Nov 28th, 2008)

 ♦ Heretic Ragi Attempts to Spoil Gurta-Gaddi Celebrations in Europe... (Oct 17th, 2008)

 ♦ Ragi's About-face and anti-Dasam Bani Propaganda (Editorial)... (Sep 12th, 2008)

 ♦ Ragi Darshan Violates Takht Edicts, again. Spews poison against D... (Sep 5th, 2008)

 ♦ Spokesman Writer Faces Sangat's Wrath after Blasphemous Article... (May 30th, 2008)

 ♦ Sikh Organizations Call for Action Against Spokesman Supporters &... (May 30th, 2008)

 ♦ Darshan Singh's Anti-Dasam Granth Phobia  (May 23rd, 2008)

 ♦ Ragi Darshan Singh: A Jathedar from Bollywood ? (Editorial) (May 16th, 2008)

 ♦ Anti Spokesman Protest in Delhi (May 2nd, 2008)

 ♦ Panthic Conclave Gathers Against Heretic Tabloid (May 2nd, 2008)

 ♦ Ex-communicated Spokesman Editor Continues to Court Controversy (... (Apr 25th, 2008)

 ♦ Poster on Anti-Sikh Activities of Spokesman and DSGMC (Apr 25th, 2008)

 ♦ Dasam Granth Cynics Now Attacking Guru Granth Sahib (Mar 13th, 2008)

 ♦ Gurmat Samvaad Videos (Mar 6th, 2008)

 ♦ First Dasam Granth Seminar Held in North America (Feb 28th, 2008)

 ♦ Gurmat Samvaad Videos - Takht Sri Damdama Sahib (Feb 14th, 2008)

 ♦ Gurtej Singh calls Dasam Bani 'Gund da tokra' (Feb 7th, 2008)

 ♦ Ragi Fails to Show Up for Challenge at Takht Sahib; Banned from ... (Jan 31st, 2008)

 ♦ Ragi : Paper Tiger or a True Singh? (Editorial) (Jan 31st, 2008)

 ♦ Toronto Sangat: Ragi Darshan Singh should refrain from indulging ... (Jan 24th, 2008)

 ♦ Missal Shahidan Demands Apology from Ragi  (Jan 24th, 2008)

 ♦ Why is Darshan Singh facing the wrath of the Panth? (Editorial)... (Jan 24th, 2008)

 ♦ Ragi Darshan Singh Kirtan Ban at Jalandhar's Main Gurdwara (Jan 17th, 2008)

 ♦ Darshan Singh's anti-Dasam Bani Babble Upsets Sikhs (Jan 17th, 2008)

 ♦ Akhand Kirtani Jatha Challenges Ragi Darshan Singh (Jan 17th, 2008)

 ♦ Heretic or Panthic Spokesman? (Editorial) (Oct 24th, 2007)

 ♦ Spokesman Continues to Spew Anti-Panthic Poison (Oct 10th, 2007)

 ♦ IHRO's Original Complaint against Gulshan and Jachak  (Sep 5th, 2007)

 ♦ Pseudo-Missionary and others declared Guilty (Apr 4th, 2007)

 ♦ Protests at Parkash Asthans Banned, Udhoke, others Summoned (Nov 29th, 2006)

 ♦ Shameful Defeat for Toronto's anti-Sikh Lobby (Oct 25th, 2006)

 ♦ AKAL TAKHT SUMMONS GHAGGA AND PARTY, Boycott In Effect (Oct 21st, 2006)

 ♦ Panthic Organizations Launch Protest Against Ghagga Group (Oct 19th, 2006)

 ♦ Panthic Singhs respond to Jeeonwala/Ghagga Letter  (Oct 18th, 2006)

 ♦ Inder Ghagga loses debates to Panthic Singhs in Toronto (Oct 11th, 2006)

 ♦ Ghagga Debate Videos (Now Online) (Oct 11th, 2006)

 ♦ Veer Bhupinder & Co. continue to stir Controversy (Sep 20th, 2006)

 ♦ Pro-Kala Afghana Missionaries attempt to twist Anand-Karaj Maryad... (Sep 13th, 2006)

 ♦ Calls for Action Against Spokesman Editor (Apr 2nd, 2006)


Our Sponsors


SikhDVD.com



SinghPrinting