ALERTS & UPDATES

SIKH YOUTH SEVERELY TORTURED IN PUNJAB POLICE CUSTODY




One of the five Singhs detained by the Punjab Police in the last few weeks, is precariously hanging on to his life, due to severe Police torture.  According to press reports, he was hospitalized a few days back with grievous injuries. Doctors state that has sustained injuries as he was subjected to electric shocks.

ਕੁਲਵੰਤ ਸਿੰਘ ਹਸਪਤਾਲ ’ਚ ਗਿਣ ਰਿਹੈ ਆਖਰੀ ਘੜੀਆਂ

ਅੰਮ੍ਰਿਤਸਰ, ੯ ਅਗਸਤ (ਸੁਖਵਿੰਦਰਜੀਤਸਿੰਘ ਬਹੋੜੂ, ਰਸ਼ਮਸਿੰਘ)-ਪਿਛਲ ਦਿਨੀਂ ਫਰਾਂਸੀਸੀ ਨਾਗਰਿਕ ਭਾਈ ਪਾਲ ਸਿੰਘ ਨਾਲ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤ ਅਤ ਬੱਬਰ ਖ਼ਾਲਸਾ ਦ ਖਾੜਕੂ ਦੱਸ ਗੲ ਕੁਲਵੰਤ ਸਿੰਘ ਵਰਪਾਲ ਦੀ ਜ਼ਿੰਦਗੀ ਬਚਾਉਣ ਲਈ ਖਾਲੜਾ ਮਿਸ਼ਨ ਆਰਗਨਾਈਜ਼ਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਮੂਵਮੈਂਟ ਅਗਨਸਟ ਸਟਟ ਰਿਪਰੈਸ਼ਨ ਆਦਿ ਤਿੰਨ ਜਥਬੰਦੀਆਂ ਨ ਪੰਜਾਬ ਅਤ ਹਰਿਆਣਾ ਹਾਈਕੋਰਟ ਨੂੰ ਤਾਰਾਂ ਭਜ ਕ ਦਖ਼ਲਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ, ਜੋ ਕਿ ਇਸ ਵਲ ਹਸਪਤਾਲ ’ਚ ਜ਼ਰ ਇਲਾਜ ਆਪਣੀ ਜ਼ਿੰਦਗੀ ਮੌਤ ਦਰਮਿਆਨ ਸੰਘਰਸ਼ ਕਰ ਰਿਹਾ ਹੈ। ਅੱਜ ਪ੍ਰੈੱਸ ਨੂੰ ਲਿਖਤ ਬਿਆਨ ’ਚ ਜਸਟਿਸ ਅਜੀਤ ਸਿੰਘ ਬੈਂਸ, ਪ੍ਰਧਾਨ ਪੀ.ਐਚ.ਆਰ.ਓ. ਦਲਬੀਰ ਸਿੰਘ ਸਰਪ੍ਰਸਤ ਖਾਲੜਾ ਮਿਸ਼ਨ, ਸਤਵਿੰਦਰ ਸਿੰਘ, ਹਰਮਨਦੀਪ ਸਿੰਘ ਪ੍ਰਧਾਨ, ਇੰਦਰਜੀਤ ਸਿੰਘ ਜਜੀ ਪ੍ਰਧਾਨ ਐਮ.ੲ.ਐਨ.ਆਰ. ਨ ਦੱਸਿਆ ਕਿ ਉਕਤ ਕੁਲਵੰਤ ਸਿੰਘ ਇਸ ਵਲ ਗੁਰੂ ਨਾਨਕ ਦਵ ਹਸਪਤਾਲ ’ਚ ਜ਼ਰ ਇਲਾਜ ਹੈ ਅਤ ਆਖਰੀ ਸਾਹ ਗਿਣ ਰਿਹਾ ਹੈ, ਜਿਸ ਦੀ ਪੁਸ਼ਟੀ ਡਾਕਟਰਾਂ ਵੱਲੋਂ ਕੀਤੀ ਹੈ ਕਿ ਤਸੀਹਾ ਘਰ ਵਿਚ ਦਿੱਤ ਅਣਮਨੱਖੀ ਤਸ਼ੱਦਦ ਕਾਰਨ ਹੀ ਉਸਦ ਦੋਵਂ ਗੁਰਦ ਫਲ੍ਹ ਹੋੲ ਹਨ। ਕਿਰਪਾਲ ਸਿੰਘ ਰੰਧਾਵਾ ਉਪ ਚਅਰਮੈਨ ਮਨੁੱਖੀ ਅਧਿਕਾਰ ਸੰਗਠਨ ਨ ਦੋਸ਼ ਲਾਇਆ ਕਿ ਪੁਲਿਸ ਵੱਲੋਂ ਕੀਤ ਅਣਮਨੁੱਖੀ ਤਸ਼ੱਦਦ ਕਾਰਨ ਹੀ ਉਹ ਨਕਾਰਾ ਹੋਇਆ ਹੈ। ਉਨ੍ਹਾਂ ਵੱਲੋਂ ਪੁਲਿਸ ਕਮਿਸ਼ਨਰ ਨੂੰ ਲਿਖਤ ਦਰਖਾਸਤ ਭਜ ਕ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। (Ajit Daily)

Dr Saurabh Dhanda of Guru Nanak Dev Hospital said that Kulwant Singh, was brought with injuries, which could have led to renal failure. “There were electric shock injuries on his ear and private parts. Kulwant’s stomach also had injuries owing to severe beating with batons,” he said.

http://timesofindia.indiatimes.com/city/chandigarh/Cops-torture-suspected-terrorist/articleshow/6264106.cms#ixzz0wGlzIUWq



  POST FEEDBACK (Click to Enter Feedback)

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.