ISSN: 1930-0107, Established: Nanakshahi 530 (1999) XML Feed
Launch Panthic.FM
CANADIAN PANTHIC GURDWARAS AND ORGS WARN RAGI DARSHAN SINGH


Brampton, Ontario (KP) – Panthic organizations and Gurdwaras from the greater Toronto met last Saturday, and issued a stern warning to Ragi Darshan Singh to refrain from making slanderous remarks against the Bani of Guru Gobind Singh Sahib Ji and other Sikh scriptures.

The press release, issued by 16 Panthic organizations and Gurdwaras from the greater Toronto area, stated that the former Jathedar of Sri Akal Takht Sahib, is not allowed to utilize the stages of the majority of the Gurdwara Sahibs from this region, due to his past anti-Panthic activities.

Ragi Darshan Singh has openly criticized the Bani of Guru Gobind Singh Sahib Ji that is compiled in the Dasam Granth along with the vaars of Bhai Gurdas Ji II.

Last week, the Akhand Kirtani Jatha, with support from various Panthic organizations openly challenged the ragi to debate with Sikh scholars on the authenticity of Dasam Granth. The ex-Jathedar has not indicated whether he will accept the offer to debate the scholars on this subject.

Click to view press release in Gurmukhi format (pdf).

 


ਰਾਗੀ ਦਰਸ਼ਨ ਸਿੰਘ ਗੁਰਮਤਿ ਵਿਰੋਧੀ ਹਰਕਤਾਂ ਤੋਂ ਬਾਜ ਆਏ

ਟਰੋਂਟੋ 19 ਜਨਵਰੀ (ਬਰੈਮਪਟੰਨ) -: ਕੇਨੇਡਾ ਦੇ ਟਰੋਂਟੋ ਸਥਿਤ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਮੋਹਰੀ ਸਿੱਖ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਨੇ ਅੱਜ ਇਕ ਮੀਟਿੰਗ ਜੋਤਪ੍ਰਕਾਸ਼ ਗੁਰਦੁਆਰਾ ਸਾਹਿਬ (ਬਰੈਮਪਟੰਨ) ਵਿਖੇ ਕੀਤੀ, ਜਿਸ ਵਿਚ ਟਰੋਂਟ ਇਲਾਕੇ ਦੇ ਪੰਥਕ ਨੁਮਾਇੰਦਿਆਂ ਨੇ ਭਾਗ ਲਇਆ। ਇਸ ਵਿਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਰਹੇ ਰਾਗੀ ਦਰਸ਼ਨ ਸਿੰਘ ਦੀਆਂ ਪੰਥ ਵਿਰੋਧੀ ਕਾਰਵਾਈਆਂ ਦਾ ਸਖਤ ਨੋਟਿਸ ਲਿਆ ਗਿਆ। ਮੀਟਿੰਗ ਵਿਚ ਇਹ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਤੋਂ ਬਾਜ ਆ ਜਾਣ।

ਮੀਟਿੰਗ ਵਿਚ ਸ਼ਾਮਿਲ ਹੋਈ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ ਕੇਨੇਡਾ, ਮਾਤਾ ਭਾਗ ਕੌਰ ਦਲ, ਗੁਰਦੁਆਰਾ ਕਮੇਟੀਆਂ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਸਾਂਝੇ ਰੂਪ ਵਿਚ ਅੱਜ ਇੱਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਗਿਆ ਕਿ ਪਹਿਲਾ ਹੀ ਟਰੋਂਟੋ ਦੇ ਬਹੁ-ਗਿਣਤੀ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧਕਾਂ ਦੁਆਰਾ ਪਿਛਲੇ ਲੰਬੇ ਸਮੇ ਤੋਂ ਰਾਗੀ ਦਰਸ਼ਨ ਸਿੰਘ ਨੂੰ ਇਹਨਾਂ ਗੁਰਦੁਆਰਾ ਸਾਹਿਬਾਨ ਵਿਚ ਕੀਰਤਨ ਜਾਂ ਵਿਆਖਿਆ ਨਹੀਂ ਕਰਨ ਦਿੱਤੀ ਜਾਂਦੀ। ਬਿਆਨ ਜਾਰੀ ਕਰਨ ਵਾਲੇ ਇਹਨਾਂ ਸਮੂਹ ਪ੍ਰਤੀਨਿਧੀਆਂ ਨੇ ਕਿਹਾ ਕਿ ਰਾਗੀ ਦਰਸ਼ਨ ਸਿੰਘ ਦੇ ਵਿਆਖਿਆਨ, ਮੱਮੋਠੱਗਣੀਆਂ ਗੱਲਾਂ, ਚਾਤਰ ਗੁੰਝਲਦਾਰ ਸ਼ਬਦਜਾਲ, ਦੋਗਲੀ ਭਾਸ਼ਾ ਨੀਤੀ ਅਤੇ ਚੁੰਚਗਿਆਨ ਤੋਂ ਭਰਭੂਰ ਹੁੰਦੇ ਹਨ। ਗੁਰਮਤਿ ਦੇ ਗਹਿਰੇ ਗੰਭੀਰ ਫਲਸਫੇ ਦੀ ਰਾਗੀ ਨੂੰ ਕੋਈ ਸਮਝ-ਸੋਝੀ ਨਹੀਂ ਹੈ ਅਤੇ ਗੁਰਬਾਣੀ ਦੀ ਵਿਆਖਿਆ ਕਰਨ ਲੱਗਿਆ ਰਾਗੀ ਦਰਸ਼ਨ ਸਿੰਘ ਗੁਰਸ਼ਬਦ ਦੇ ਮੂਲ ਹਾਸ਼ੀਏ ਤੋਂ ਬਾਹਰ ਜਾ ਕੇ ਆਪਣੀ ਸਿਆਸੀ ਮਨਸ਼ਾ ਅਨੁਸਾਰ ਸ਼ਬਦ ਦੇ ਮੂਲ ਭਾਵ ਅਰਥ ਤੋਂ ਕੋਹਾਂ ਦੂਰ ਜਾ ਕੇ ਮੰਨ ਘੜਤ ਵਿਆਖਿਆ ਕਰਦੇ ਹਨ। ਗੁਰਮਤਿ ਦੀ ਸਮਝ ਰੱਖਣ ਵਾਲਾ ਕੋਈ ਵੀ ਵਿਅਕਤੀ ਉਹਨਾਂ ਦੇ ਸ਼ਬਦਜਾਲ ਵਿਚ ਉਲਝਣ ਦੀ ਥਾਂ ਉਹਨਾਂ ਦਾ ਕੀਰਤਨ ਵਿਆਖਿਆਨ ਸੁਣਨਾ ਪਸੰਦ ਹੀ ਨਹੀਂ ਕਰਦਾ।

ਪਿਛਲੇ ਸਮੇਂ ਦੌਰਾਨ ਉਹਨਾਂ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਸਟੇਜ ਤੋਂ ਖਾਲਸਾ ਪੰਥ ਦੀ ਸਾਜਨਾ ਦਾ ਵਰਣਨ ਦ੍ਰਿਸ਼ਟ ਮਾਨ ਪ੍ਰਤੱਖ ਰੂਪ ਵਿਚ ਪੇਸ਼ ਕਰਨ ਵਾਲੀ ਭਾਈ ਗੁਰਦਾਸ ਸਿੰਘ ਜੀ (ਦੂਜੇ) ਦੁਆਰਾ ਰਚਿਤ 41 ਵਾਰ ‘ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ’ ਵਿਰੁਧ ਅਤਿਅੰਤ ਘਟੀਆ ਕਿਸਮ ਦਾ ਮਾਰੂ ਜਹਿਰ ਉਗਲਿਆ, ਨਾਲ ਹੀ ਦਸਮ ਗ੍ਰੰਥ ਸਾਹਿਬ ਦੀਆਂ ਬਾਣੀਆਂ ਉੱਪਰ ਭੱਦੀ ਟੀਕਾ ਟਿਪਣੀ ਕੀਤੀ।ਜਿਸ ਦੀ ਸਮੁੱਚੀ ਵੀਡੀਉ ਰਿਕਾਰਡਿੰਗ ਸਾਡੇ ਪਾਸ ਮੌਜੂਦ ਹੈ।ਇਸ ਦਿਨ ਰਾਗੀ ਜੀ ਦੇ ਨਾਲ ਸਟੇਜ ਤੇ ਸਾਬਕਾ ਹੋਮ ਮਨਿਸਟ੍ਰ ਬੂਟਾ ਸਿੰਘ ਇਕੱਠਾ ਜੁੜ ਕੇ ਬੈਠਾ ਹੋਇਆ ਸੀ।ਆਪਣੀ ਇਸ ਕੋਝੀ ਹਰਕਤ ਨੂੰ ਮੁੜ ਦਹਰਾਉਦਿਆ ਉਹਨਾਂ 5 ਜਨਵਰੀ 2008 ਨੂੰ ਦਸਮ ਪਾਤਸ਼ਾਹ ਦੇ ਗੁਰਪੁਰਬ ਵਾਲੇ ਦਿਨ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਚ ਸਜੇ ਦੀਵਾਨ ਅੰਦਰ ਦਸਮ ਪਾਤਸ਼ਾਹ ਦੀ ਬਾਣੀ ਬਚਿੱਤਰ ਨਾਟਕ ਬਾਰੇ ਜਹਿਰ ਉਗਲਿਆ।ਜਿਸ ਦੇ ਪ੍ਰਤੀ ਕਰਮ ਵਜੋਂ ਪ੍ਰਸਿੱਧ ਸਿੱਖ ਵਿਦਵਾਨਾਂ ਅਤੇ ਅਖੰਡ ਕੀਰਤਨੀ ਜਥੇ ਨੇ ਉਹਨਾਂ ਨੂੰ ਦਸਮ ਗ੍ਰੰਥ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਸੰਬੰਧੀ ਬਹਿਸ ਲਈ ਖੁੱਲੀ ਚਣੌਤੀ ਦਿੱਤੀ। ਅੰਤਰਰਾਸਟਰੀ ਮੀਡੀਆ ਅਤੇ ਵੀਡੀਉ ਕੇਮਰਿਆ ਦੀ ਮੌਜੂਦਗੀ ਵਿਚ ਹੋਣ ਵਾਲੀ ਇਸ ਗੰਭੀਰ ਬਹਿਸ ਦੇ ਅਯੋਜਨ ਸਬੰਧੀ ਸਾਰੇ ਪ੍ਰਬੰਧ ਸਾਬੋ ਕੀ ਤਲਵੰਡੀ (ਬਠਿੰਡਾ) ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਮੁਕੰਮਲ ਕਰ ਲਏ ਗਏ ਹਨ। ਲੇਕਿਨ ਰਾਗੀ ਜੀ ਖਿੜੇ ਮੱਥੇ ਵਿਚਾਰ ਵਟਾਂਦਰੇ ਦੀ ਚਨੌਤੀ ਸਵਿਕਾਰ ਕਰਨ ਦੀ ਥਾਂ ਤੇ ਪੰਥ ਤੋਂ ਛੇਕੇ ਕਾਲੇ ਅਫਗਾਨਿਆ ਦੀਆਂ ਫਰਜੀ ਜਥੇਬੰਦੀਆਂ ਨੂੰ ਅੱਗੇ ਲਾ ਕੇ ਆਪ ਚੁੱਪ ਚੁਪੀਤੇ ਪਿਛੋਂ ਦੀ ਭੱਜਣ ਦੇ ਇਰਾਦੇ ਵਿਚ ਨਜਰ ਆ ਰਹੇ ਹਨ।ਅਸੀਂ ਸਾਰੇ ਅੱਜ ਇਸ ਗੰਭੀਰ ਵਿਸ਼ੇ ਸਬੰਧੀ ਹੋਈ ਮੀਟਿੰਗ ਉਪਰੰਤ ਰਾਗੀ ਦਰਸ਼ਨ ਸਿੰਘ ਨੂੰ ਇਹ ਚੇਤਾਵਨੀ ਅਤੇ ਮੁੜ ਚਨੌਤੀ ਵੀ ਦੇਣੀ ਚਾਹੁੰਦੇ ਹਾਂ ਕਿ ਉਹ ਆਪਣੀਆਂ ਗੁਰਮਤਿ ਵਿਰੋਧੀ ਹਰਕਤਾਂ ਬੰਦ ਕਰਕੇ ਸਿੱਖ ਵਿਦਵਾਨਾਂ ਦੇ ਆਹਮੋ-ਸਾਹਮਣੇ ਹੋ ਕੇ ਬੈਠਣ ਤਾਂ ਕਿ ਉਹਨਾਂ ਨੂੰ ਵੀ ਆਪਣੇ ਚੁੰਚਗਿਆਨ ਦਾ ਪੱਧਰ ਪਤਾ ਲੱਗ ਸਕੇ।

ਜੋ ਅੱਜ ਤੱਕ ਦਸਮ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਗਾਇਣ ਕਰਕੇ ਮਾਇਆ ਇਕੱਠੀ ਕੀਤੀ ਹੈ ਅੱਜ ਉਹਨਾਂ ਹੀ ਦਸਮ ਪਾਤਿਸ਼ਾਹ ਜੀ ਦੇ ਗੁਰਬਚਨਾਂ ਨੂੰ ਪਤਾ ਨਹੀ ਕਹੇੜੀ ਮਜਬੂਰੀ ਕਾਰਨ ਫੋਕੀਆਂ ਦਲ਼ੀਲ਼ਾਂ ਆਖ ਕੇ ਇਲਾਹੀ ਬਾਣੀ ਤੇ ਕਿੰਤੂ ਪਰੰਤੂ ਕਰਦੇ ਹਨ। ਜਿਥੇ ਅਸੀਂ ਰਾਗੀ ਦਰਸ਼ਨ ਸਿੰਘ ਨੂੰ ਚੇਤਾਵਨੀ ਦਿੰਦੇ ਹਾਂ ਉਥੇ ਅਸੀਂ ਸਮੂਹ ਸਿਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਜੋ ਅਖੌਤੀ ਵਿਦਵਾਨ ਦੁਬਦਾਵਾਂ ਪੈਦਾ ਕਰਦੇ ਹਨ ੳਹਨਾਂ ਤੋਂ ਸੰਗਤਾਂ ਸੁਚੇਤ ਰਹਨ ਅਤੇ ਮੂਹ ਨਾਂ ਲਾਊਣ।

ਸਹਿਯੋਗੀ ਗੁਰਦੁਆਰਾ ਸਾਹਿਬਾਨ ਅਤੇ ਜਥੇਬੰਦੀਆਂ :

ਸ਼੍ਰੀ ਗੁਰੂ ਸਿੰਘ ਸਭਾ ਮਾਲਟਨ
ਸ਼੍ਰੋਮਣੀ ਸਿਖ ਸੰਗਤ ਮਿਸੀਸਾਗਾ
ਗੁਰਦੁਆਰਾ ਜੋਤਪ੍ਰਕਾਸ਼ ਸਾਹਿਬ
ਗੁਰਦੁਆਰਾ ਤਪੋਬਨ ਸਾਹਿਬ
ਗੁਰਦੁਆਰਾ ਸਿਖ ਸਿਪ੍ਰਿਟੂਅਲ ਸੈਂਟਰ ਰੈਕਸਡੇਲ
ਗੁਰਦੁਆਰਾ ਸਿੰਘ ਸਭਾ ਵੈਸਟਨ
ਗੁਰਦੁਆਰਾ ਸਾਹਿਬ ਪੇਪ
ਗੁਰਦੁਆਰਾ ਸਿੰਘ ਸਭਾ ਰੈਕਸਡੇਲ
ਗੁਰਦੁਆਰਾ ਸ਼ਹੀਦ ਗੱੜ ਹੈਮਿਲਟਨ
ਗੁਰਦੁਆਰਾ ਬਾਬਾ ਬੁਡਾ ਜੀ
ਸ਼੍ਰੀ ਗੁਰੂ ਨਾਨਕ ਸਿਖ ਸੈਂਟਰ ਬਰੈਮਪਟਨ
ਮਾਤਾ ਭਾਗ ਕੌਰ ਜਾਗਰਤੀ ਦਲ
ਬਾਬਾ ਦੀਪ ਸਿੰਘ ਗਤਕਾ ਅਖਾੜਾ
ਦਮਦਮੀ ਟਕਸਾਲ ਇਟ੍ਰਨੈਸ਼ਨਲ
ਅਖੰਡ ਕੀਰਤਨੀ ਜਥਾ ਟਰੋਂਟੋ
ਇਨਸਟੀਟਯੂਟ ਆਫ਼ ਗੁਰਮਤਿ ਸਟਡੀਜ

ਜਾਰੀ ਕਰਤਾ :
ਭਾ: ਹਰਦੀਪ ਸਿੰਘ (647-801-9700)
ਭਾ: ਸਰਵਿੰਦਰ ਸਿੰਘ (416-820-3072)
ਭਾ: ਸੁਖਵੀਰ ਸਿੰਘ (647-830-0421)
ਭਾ: ਪਰਮਜੀਤ ਸਿੰਘ (416-836-7512)
ਭਾ: ਗੁਰਜੀਤ ਸਿੰਘ (416-560-6326)

 



   
Other Related Articles:

Delhi Sikh Sangat Confronts Ragi, Stops Misuse of Gurdwara Platfo... (Mar 3rd, 2010)
ਸੰਗਤ ਦੇ ਜੋਸ਼ ਅੱਗੇ ਸਿਆਸੀ ਮਸੰਦਾਂ ਅਤੇ ਦਰਸ਼ਨ ਮੱਲੀਆ... (Mar 2nd, 2010)
Ragi Excommunicated from Khalsa Panth (Jan 29th, 2010)
West Bengal Sikh Sangat Enforces Panthic Directive Against Hereti... (Jan 23rd, 2010)
ਸਰਦਾਰ ਗੁਰਚਰਨਜੀਤ ਸਿੰਘ ਲਾਂਬਾ Press Statement on Asansol Incident (Jan 21st, 2010)
Sri Akal Takht Sahib gives Ragi Final Ultimatum, before Excommuni... (Jan 7th, 2010)
Nearly Ninety Sikh Organizations Request Strict Action Against He... (Jan 5th, 2010)
Ragi Darshan Singh - A Traitor Amidst the Sikhs (Dec 25th, 2009)
Baba Manochahal's Warning to Ragi Darshan Singh (Dec 25th, 2009)
Akal Takht Sahib Declares Ragi a Tankhayia (Dec 5th, 2009)
North American Sikh Gurdwaras and Institutions Call for Severe Ac... (Dec 2nd, 2009)
Ragi Rejects Nitnem and Amrit Sanchar Banees & Ardaas (Dec 1st, 2009)
Panthic Noose tightens around the Heretic Ragi - Summoned to by S... (Nov 17th, 2009)
Ragi and Dilgeer - Provoke, Mislead, Confuse and Destroy (Nov 6th, 2009)
Ragi Darshan Sinh Lauds Finland Committee's Sacrilege of Ardas ... (Jun 5th, 2009)
Guru Gobind Singh Ji's Bani Disrespected at various UK events... (Apr 24th, 2009)
Heretic Ragi Attempts to Spoil Gurta-Gaddi Celebrations in Europe... (Oct 17th, 2008)
Ragi's About-face and anti-Dasam Bani Propaganda (Editorial)... (Sep 12th, 2008)
Ragi Darshan Violates Takht Edicts, again. Spews poison against D... (Sep 5th, 2008)
Sri Dasam Granth Sahib is an inseparable Scripture of the Sikh Pa... (Jun 6th, 2008)
Sikh Organizations Call for Action Against Spokesman Supporters &... (May 30th, 2008)
Darshan Singh's Anti-Dasam Granth Phobia  (May 23rd, 2008)
Ragi Darshan Singh: A Jathedar from Bollywood ? (Editorial) (May 16th, 2008)
Gurmat Samvaad Videos (Mar 6th, 2008)
Gurmat Samvaad Videos - Takht Sri Damdama Sahib (Feb 14th, 2008)
The Real 'Darshan' of Swami Daya Nand (Panthic Toons) (Feb 7th, 2008)
Ragi Fails to Show Up for Challenge at Takht Sahib; Banned from ... (Jan 31st, 2008)
Resolutions Passed at Takht Sri Damdama Sahib (Jan 31st, 2008)
Toronto Sangat: Ragi Darshan Singh should refrain from indulging ... (Jan 24th, 2008)
Missal Shahidan Demands Apology from Ragi  (Jan 24th, 2008)
Why is Darshan Singh facing the wrath of the Panth? (Editorial)... (Jan 24th, 2008)
View 2007 Caution to Sangat from Sri Akal Takht Sahib regarding t... (Jan 24th, 2008)
Ragi Darshan Singh Kirtan Ban at Jalandhar's Main Gurdwara (Jan 17th, 2008)
Akhand Kirtani Jatha Challenges Ragi Darshan Singh (Jan 17th, 2008)

Also See:

KP Gill Visits Controversial Dera in Sangrur (Jun 26th, 2009)
Akal Takht Sahib Demands Change of Replica Design (Jun 19th, 2009)
Harmandir Sahib Replica Comes Up in Malwa Region (Jun 12th, 2009)
UNHOLY NEXUS : Sadhs and Politicians of Punjab
(Videos and Ph...
 (Jun 12th, 2009)
Self-styled Musical Baba Continues To Court Controversy and Conce... (May 15th, 2009)
Self-styled 'Guru' dismisses Gurbani Raags as Outdated (May 8th, 2009)
Exposé : Hindu Infiltration of Sikh Institutions at the Highest L... (Dec 26th, 2007)
Nexus between Sikh Parchariks and the RSS revealed at Funeral... (Nov 28th, 2007)
Badal Regime : Safe Haven for Fraud Saadhs (Mar 7th, 2007)
Vedanti receives criticism for doing Badal’s Bidding (Feb 21st, 2007)
Desperate for Votes: Nakli-Akali Parkash Badal Visits Sacha Sauda... (Jan 31st, 2007)
Open alliance of RSS, Sikh Politicians and Sadhs  (Aug 6th, 2006)
*EXCLUSIVE* CAUGHT RED HANDED: BABA DALJEET SINGH (Nov 20th, 2005)
 

return to top

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.




POST FEEDBACK:

  (required)
Sender IP identification :38.107.191.102

(optional)
(optional)

(required)


*** I agree Panthic.org reserves the right to publish the above submission online, or in the letters to the editor section. Comments may be edited for readability.

Note: Submissions will be rejected if the content is :
  • NOT related to the article being referenced.
  • Racist, abusive or otherwise objectionable.
  • Contains profanity or other language likely to offend.
  • Being repeatedly posted (known as "spam").


About Panthic.org - Contact Us - Terms of Use
© Copyright 2010 Panthic.org, a non-profit publication.